Pandher Sidhu ਪੰਧੇਰ ਸਿੱਧੂ

Pandher Sidhu ਪੰਧੇਰ ਸਿੱਧੂ 🙏🙏 ਬਾਈ ਜੀ ਪੇਜ ਨੂੰ ਫੋਲੋ ਕਰੋ 🙏🙏
👇👇👇👇👇 Instagram I'd Beant2034

12/05/2026
12/05/2026

ਇਹ ਕਹਿੰਦਾ ਮਰੀਜ਼ਾਂ ਦਾ ਟੋਲਾ ਲਵੇ ਬੈਠਾ ਵਿਚੋਲਾ ਇਹ ਕਹਿੰਦਾ ਸਾਡੇ ਘਰੇ ਵੜ ਕੀ ਬਿਮਾਰੀ ਸਾਰੇ ਮਰੀਜ਼ ਹੀ ਇਕੱਠੇ ਹੋ ਗਏ

11/05/2026

ਏ ਬਾਈ ਸੇਖੇ ਪਿੰਡ ਦੀ ਗੱਲ ਦੱਸ ਰਿਹਾ ਸਾਰੇ ਪਿੰਡ ਦਾ ਇੱਕ ਹੀ ਗੁਰੂ ਘਰ ਸਾਂਝਾ ਗਾ ਸਾਰੇ ਪਿੰਡ ਦੇ ਵਿੱਚ ਇੱਕ ਹੀ ਸਿਵੇ ਨੇ ਸਾਰੀ ਵੀਡੀਓ ਸੁਣ ਕੇ ਦੇਖੋ ਸਾਰੀ ਗੱਲਬਾਤ ਪਤਾ ਲੱਗੂ

10/05/2026

ਅੱਜ ਕੱਲ ਲੋਕ ਸਿਵਿਆਂ ਵਿੱਚ ਵੀ ਟੂਣਾ ਕਰਨ ਲੱਗ ਗਏ ਇਹ ਬਾਈ ਦੀ ਗੱਲਬਾਤ ਸੁਣੋ ਪੂਰੀ ਵੀਡੀਓ ਦੇਖੋ ਇਹ ਚੀਜ਼ਾਂ ਨਾਲ ਕੋਈ ਬਾਈ ਅੱਗੇ ਨਹੀਂ ਵਧਿਆ ਅੱਜ ਤੱਕ ਇੰਨੇ ਪੈਸੇ ਲਾਉਣ ਨਾਲ ਕਿਸੇ ਗਰੀਬ ਨੂੰ ਪੈਸੇ ਦੇ ਦਿਆ ਕਰੋ ਬਾਈ ਜਿਹਦੇ ਘਰੇ ਕੋਈ ਚੀਜ਼ ਨਹੀਂ ਹੁੰਦੀ ਉਹਨੂੰ ਕੋਈ ਚੀਜ਼ ਲੈ ਕੇ ਦੇ ਦਿਆ ਕਰੋ ਕਿਸੇ ਨੂੰ ਰੋਟੀ ਖਵਾ ਤੀ ਬਈ ਇਹ ਵੀ ਪੈਸਾ ਬਰਬਾਦ ਹੀ ਕਰੀ ਜਾਨੇ ਹੋ ਤੁਸੀਂ

09/05/2026

ਅੱਜ ਬਈ ਆਪਾਂ ਨੇ ਜੂਸ ਵਾਲੀ ਵੀਡੀਓ ਬਣਾਈ ਬਾਈ ਕਹਿੰਦਾ ਆਪਾਂ ਇਸ ਵਿੱਚ ਬਹੁਤ ਤਰ੍ਹਾਂ ਦੀਆਂ ਜੜੀ ਬੂਟੀਆਂ ਪਾਉਦੇ ਆਂ ਵੀਡੀਓ ਨੂੰ ਦੇਖੋ ਨਾਲੇ ਵੀਡੀਓ ਨੂੰ ਲਾਇਕ ਕਰਿਓ ਨਾਲੇ ਸ਼ੇਅਰ ਕਰਿਓ ਨਾਲ ਹੀ ਕਮੈਂਟ ਕਰਿਓ ਜੀ

08/05/2026

ਹਾਂਜੀ ਬਾਈ ਕਿਵੇਂ ਹੋ ਠੀਕ ਠਾਕ ਹੋ ਵਧੀਆ ਸਾਰੇ ਇਹ ਬਾਈ ਕਹਿੰਦਾ ਮੈਂ ਨਾ ਕੋਈ ਪੜਿਆ ਲਿਖਿਆ ਤਾਂ ਹੈ ਨਹੀਂ ਨਾ ਹੀ ਮੈਂ ਕੋਈ ਗਿਆਨਵਾਨਾਂਗਾ ਬਾਈ ਮੈਨੂੰ ਜਿੰਨੀ ਕੁ ਸਮਝ ਆ ਮੈਂ ਉਨਾ ਹੀ ਬੋਲਦਾ ਹੁੰਦਾ ਵੀਡੀਓ ਚ ਸਮਝਦਾਰੀ ਤੇ ਗੱਲ ਕਰਨ ਬਾਰੇ ਲੋਕ ਬਹੁਤ ਬੈਠੇ ਨੇ

07/05/2026

ਸਾਡੀ ਪ੍ਰਗਟ ਬਾਈ ਨੂੰ ਕਿਸੇ ਨੇ ਕਹਿ ਦਿੱਤਾ ਵੀ ਤੂੰ ਵੀਡੀਓ ਕਿਉਂ ਬਣਾਉਣਾ ਗਾ ਵੀ ਤੈਨੂੰ ਬੋਲਣਾ ਤਾਂ ਆਉਂਦਾ ਨਹੀਂ ਜੇ ਕੋਈ ਵੀਡੀਓ ਬਣਾਉਣੀ ਆ ਚੱਜ ਦੀ ਬਣਾਇਆ ਕਰ ਇਹ ਕਹਿੰਦਾ ਚੱਜ ਨੂੰ ਕਿਹੜਾ ਮੈਂ ਮੈਂ ਬਾਲਾ ਪੜਿਆ ਲਿਖਿਆ ਪੂਰੀ ਵੀਡੀਓ ਦੇਖੋ ਇਹਦੇ ਵਿੱਚ ਪਤਾ ਲੱਗ ਜਾ

05/05/2026

ਮਸੀਨ ਜੰਮੂ ਤੋਂ ਵਾਪਸ ਸਾਰਾ ਕੰਮ ਕੰਪਲੀਟ ਹੋ ਗਿਆ ਰਸਤੇ ਦੇ ਵਿੱਚ ਸੋਨੂ ਬਿਲਡਿੰਗ ਆ ਦਿਖਾਉਦੇ ਜੰਮੂ ਦੀਆਂ ਰੋਡ ਵੀ ਬਹੁਤ ਵਧੀਆ ਚੌੜੇ ਰੋਡ ਖੁੱਲੇ ਮਸ਼ੀਨਾਂ ਦਾ ਕੰਮ ਕਿਹੜਾ ਸੌਖਾ ਹੁੰਦਾ ਬਾਈ ਰੋਡ ਤੇ ਚਲਾਉਣਾ ਖੁੱਲੇ ਰੋੜਾਂ ਕਰਕੇ ਬਾਈ ਇਧਰ ਟਰੈਫਿਕ ਬਹੁਤ ਚੱਲਦੀ ਆ

04/05/2026

ਲੇਵਰ ਨਾ ਮਿਲਣ ਕਾਰਨ ਐਤਕੀ ਬਹੁਤ ਘੱਟ ਲੋਕਾਂ ਨੇ ਆਪਦੇ ਘਰਾਂ ਵਿੱਚ ਤੂੜੀ ਪਾਈ ਆਗੀ ਪੂਰੀ ਵੀਡੀਓ ਦੇਖੋ ਸਾਰਾ ਪਤਾ ਲੱਗ ਜੂ ਬਾਈ ਨੇ ਇਹ ਜੁਗਾੜ ਬਣਾਇਆ ਇਸ ਕਰਕੇ ਇਹਨਾਂ ਨੂੰ ਇਹ ਜੁਗਾੜ ਬਣਾਉਣਾ ਪਿਆ ਪੂਰੀ ਤੂੜੀ ਨੂੰ ਉੱਪਰ ਤੱਕ ਲੈ ਜਾਂਦਾ ਇਹ ਕਮਰੇ ਦੇ ਸੱਤ ਨਾਲ ਲਾ ਦਿੰਦਾ

03/05/2026

ਹੋਰ ਜੀ ਬਾਈ ਕੀ ਹਾਲ ਨੇ ਠੀਕ ਠਾਕ ਹੋ ਇਹ ਚਿੱਟੇ ਰੰਗ ਦੀ ਤੇ ਇੱਕ ਕਾਲੇ ਰੰਗ ਦੀ ਦੋ ਬੱਕਰੀਆਂ ਵਿਕਾਊ ਨੇ ਚਿੱਟੇ ਰੰਗ ਦੀ ਬੱਕਰੀ ਦੀ ਨਾਲ ਇੱਕ ਪੱਠਿਆਂ ਕਾਲੇ ਰੰਗ ਦੀ ਬੱਕਰੀ ਹਜੇ ਸੂਣ ਵਾਲੀ ਆ ਜਿਹੜੇ ਬਾਈ ਦੀਆਂ ਇਹ ਬੱਕਰੀਆਂ ਨੇ ਉਹਦਾ ਆਪਾਂ ਤੁਹਾਨੂੰ ਨੰਬਰ ਲਿਖ ਦਿੰਨੇ ਆ ਇੱਥੇ 9876288197

02/05/2026

ਜੰਮੂ ਕਸ਼ਮੀਰ ਵਿੱਚ ਖੇਤੀ ਦੇਖੋ ਕਿਵੇਂ ਕਰਦੇ ਆਪਣੇ ਜਿਹੜੇ ਤੌੜੇ ਹੁੰਦੇ ਨੇ ਉਹਨਾਂ ਨੂੰ ਤੌੜੇ ਕਿਹਾ ਜਾਂਦਾ ਇਹ ਗੱਟਿਆਂ ਨੂੰ ਹੀ ਤਾੜੀ ਬੋਲੀ ਜਾਂਦੇ ਨੇ ਪੂਰੀ ਵੀਡੀਓ ਦੇਖੋ ਇਹ ਵੀਡੀਓ ਵਿੱਚ ਸਾਰਾ ਪਤਾ ਲੱਗ ਜ ਨਾਲੇ ਬਾਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਇਕ ਤੇ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਫੋਲੋ ਵੀ ਕਰੋ ਬਈ ਆਪਣੇ ਨੂੰ 🙏🙏🙏

Address

Vpo Pabdher
Barnala

Telephone

+919988805546

Website

Alerts

Be the first to know and let us send you an email when Pandher Sidhu ਪੰਧੇਰ ਸਿੱਧੂ posts news and promotions. Your email address will not be used for any other purpose, and you can unsubscribe at any time.

Share