09/07/2026
ਗਨੀਜ ਬੁੱਕ ਚ ਨਾ ਪਵਾ ਗਿਆ ਯੋਧਾ ਹੁਣ ਤੱਕ ਜੱਸਾ ਗੋਸਲ 8500 ਕਿਲੋਮੀਟਰ ਪੈਦਲ ਯਾਤਰਾ ਕਰ ਚੁੱਕਾ ਹੈ ਤੇ ਹਜੇ ਕਰ ਰਿਹਾ ਫੋਨ ਟਰੈਕ ਕਰਕੇ ਉਹਨਾ ਨੇ ਜੱਸੇ ਦੀ ਯਾਤਰਾ ਨਾਪ ਕਿ ਨਾਮ ਸਾਮਲ ਕੀਤਾ ਹੈ 15 ਅਗਸਤ ਨੂੰ ਜੱਸੇ ਨੂੰ ਜੈਪੁਰ ਸਨਮਾਨਿਤ ਕੀਤਾ ਜਾਣਾ ਉਹ ਵੀ ਡਾਇਮੰਡ ਨਾਲ ਜੱਸਾ ਪੰਜਾਬ ਦਾ ਪਹਿਲਾ ਵਿਅਕਤੀ ਤੇ ਭਾਰਤ ਦਾ ਪੈਦਲ ਤੁਰਨ ਦਾ ਰਿਕਾਰਡ ਬਣਾਉਣ ਵਾਲਾ ਜੱਸਾ ਸੱਤਵਾ ਵਿਅਕਤੀ ਬਣ ਜਾਵੇਗਾ ਪੰਜ ਤਖਤ ਸਾਹਿਬ ਜੀ ਦੇ ਦਰਸਨ ਕਰਨ ਤੁਰੇ ਜੱਸੇ ਨੂੰ ਵੀ ਨਹੀ ਪਤਾ ਚੱਲਿਆ ਕਦੋ ਗੁਰੂ ਵਾਲਾ ਬਣ ਗਿਆ ਤੇ ਕਦੋ ਵੱਡੀਆ ਪੁਲਾਂਗਾ ਪੱਟ ਗਿਆ ਤੇ ਪੰਜਾਬ ਦੇ ਮੇਨ ਕਤਾਰ ਦੇ ਲੋਕਾ ਚ ਆ ਖੜਿਆ ,ਮਾਲਕ ਦੇ ਘਰ ਦੇਰ ਹੈ ਅੰਦੇਰ ਨਹੀ ,ਇੱਕ ਕਨਾਲ ਜਮੀਨ ਦੀ ਨਹੀ ਸੀ ਮੁੰਡਾ ਮਿਸਤਰੀਆ ਦਾ ਸੀ ਜੱਸਾ ਦੋ ਸਾਲ ਦਿੱਲੀ ਅੰਦੋਲਨ ਚ ਬੈਠਾ ਰਿਹਾ ਰੱਬ ਸਭ ਦੇਖ ਰਿਹਾ ਫਲ ਤਾ ਮਿਲਣਾ ਹੀ ਸੀ ,ਵਾਹਿਗੁਰੂ ਜੱਸੇ ਤੇ ਕਿਰਪਾ ਰੱਖੇ ਤੇ ਪੂਰੀ ਦੁਨੀਆ ਦੇ ਗੁਰੂ ਘਰਾ ਦੇ ਦਰਸਨ ਕਰੇ ਪੈਦਲ ਚੱਲ ਕਿ ,ਮੇਰੀ ਤਾ ਇਹੀ ਅਰਦਾਸ ਹੈ ,ਜੱਸੇ ਦਾ ਜਿਲਾ ਲੁਧਿਆਣਾ ਪਿੰਡ ਗੋਸਲ ਹੈ ,ਹੌਸਲੇ ਲਈ ਇੱਕ ਸਬਦ ਜਰੂਰ ਲਿਖੋ ਤੇ ਪੋਸਟ ਘਰ ਘਰ ਪਹੁੰਚਦੀ ਕਰੋ ਜਿਉਦੇ ਰਹੋ ਅਗਲੀ ਜਾਣਕਾਰੀ ਜੱਸੇ ਬਾਰੇ ਜਲਦੀ ਲਿਖਾਗਾ ਚਲਦਾ ਹਾ :ਲਿਖਤ .ਜਗਦੀਪ ਰੰਧਾਵਾ ਦੀ ਕੰਧ ਤੋਂ 🙏